Cloud Input Tools ਆਨਲਾਈਨ ਅਜਮਾਉ
Google Input Tools ਤੁਹਾਡੇ ਦੁਆਰਾ ਚੁਣੀ ਗਈ ਭਾਸ਼ਾ ਨੂੰ ਵੈਬ 'ਤੇ ਕਿਤੇ ਵੀ, ਟਾਈਪ ਕਰਨਾ ਸੌਖਾ ਕਰਦਾ ਹੈ। ਵਧੇਰੇ ਜਾਣੋ
ਇਸਨੂੰ ਅਜਮਾਉਣ ਲਈ, ਹੇਠਾਂ ਆਪਣੀ ਭਾਸ਼ਾ ਇਨਪੁਟ ਸਾਧਨ ਦੀ ਚੋਣ ਕਰੋ ਅਤੇ ਟਾਈਪ ਕਰਨਾ ਆਰੰਭ ਕਰੋ।
Google Input Tools ਕਿੱਥੇ ਉਪਲਬਧ ਹਨ?
Google Input Tools ਬਿਲਟ-ਇਨ ਹੁੰਦੇ ਹਨ ਅਤੇ ਹੇਠਾਂ ਸੂਚਿਤ ਕੀਤੇ ਗਏ ਉਤਪਾਦਾਂ ਵਿਚ ਉਪਯੋਗ ਲਈ ਤਿਆਰ ਹੁੰਦੇ ਹਨ। ਉਨ੍ਹਾਂ ਨੂੰ ਸਮਰੱਥ ਕਰਨ ਲਈ, ਤੁਹਾਡੇ ਦੁਆਰਾ ਪਸੰਦ ਕੀਤੀ ਗਈ ਇਨਪੁਟ ਬਿਧੀ ਨੂੰ ਸੈਟ ਕਰੋ।
Input Tools Chrome ਵਿਸਥਾਰ ਦਾ ਉਪਯੋਗ ਕਰਦੇ ਹੋਏ ਤੁਸੀ Google Input Tools ਦਾ ਵੈਬ 'ਤੇ ਕਿਤੇ ਵੀ ਉਪਯੋਗ ਕਰ ਸਕਦੇ ਹੋ।
Input Tools