ਮੁੱਖ ਪੰਨਾBTC / RUB • ਕ੍ਰਿਪਟੋ-ਮੁਦਰਾ
add
ਬਿਟਕੋਇਨ (BTC / RUB)
ਪਿਛਲੀ ਸਮਾਪਤੀ
68,87,253.24
ਖਬਰਾਂ ਵਿੱਚ
ਬਿਟਕੋਇਨ ਬਾਰੇ
ਬਿਟਕੌਇਨ ਜਾਂ ਬਿਟ-ਸਿੱਕਾ ਇੱਕ ਅਦਾਇਗੀ ਪ੍ਰਬੰਧ ਹੈ ਜਿਹਨੂੰ 2009 ਵਿੱਚ ਇਹਦੇ ਵਿਕਾਸਕ ਸਾਤੋਸ਼ੀ ਨਾਕਾਮੋਤੋ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਪ੍ਰਬੰਧ ਵਿਚਲੀਆਂ ਅਦਾਇਗੀਆਂ ਦੀਆਂ ਫ਼ਰਦਾਂ ਨੂੰ ਇਹਨਾਂ ਦੇ ਹੀ ਖਾਤੇ ਦੀ ਇੱਕ ਇਕਾਈ ਰਾਹੀਂ ਇੱਕ ਜਨਤਕ ਵਹੀ-ਖਾਤੇ ਵਿੱਚ ਰੱਖਿਆ ਜਾਂਦਾ ਹੈ ਜੀਹਦਾ ਨਾਂ ਬਿਟਕੌਇਨ ਹੀ ਹੈ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia