ਮੁੱਖ ਪੰਨਾCLP / TJS • ਮੁਦਰਾ
add
CLP / TJS
ਪਿਛਲੀ ਸਮਾਪਤੀ
0.011
ਬਜ਼ਾਰ ਦੀਆਂ ਖਬਰਾਂ
ਚਿਲੀ ਪੇਸੋ ਬਾਰੇ
ਪੇਸੋ ਚਿਲੀ ਦੀ ਮੁਦਰਾ ਹੈ। ਮੌਜੂਦਾ ਪੇਸੋ 1975 ਤੋਂ ਪ੍ਰਚੱਲਤ ਹੈ ਅਤੇ ਇਹਤੋਂ ਪਹਿਲਾਂ ਦਾ ਪੇਸੋ 1817 ਤੋਂ 1960 ਤੱਕ ਪ੍ਰਚੱਲਤ ਸੀ। ਸਥਾਨਕ ਤੌਰ ਉੱਤੇ ਵਰਤਿਆ ਜਾਂਦਾ ਨਿਸ਼ਾਨ $ ਹੈ। ਇਹਦਾ ISO 4217 ਕੋਡ CLP ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ ਪਰ ਹੁਣ ਇਹ ਵਰਤੇ ਨਹੀਂ ਜਾਂਦੇ। Wikipediaਤਾਜਿਕਿਸਤਾਨੀ ਸੋਮੋਨੀ ਬਾਰੇ
ਸੋਮੋਨੀ ਤਾਜਿਕਿਸਤਾਨ ਦੀ ਮੁਦਰਾ ਹੈ। ਇੱਕ ਸੋਮੋਨੀ ਵਿੱਚ 100 ਦਿਰਾਮ ਹੁੰਦੇ ਹਨ। ਇਸ ਮੁਦਰਾ ਦਾ ਨਾਂ ਤਾਜਿਕਿਸਤਾਨ ਮੁਲਕ ਦੇ ਪਿਤਾ, ਇਸਮੈਲ ਸਮਾਨੀ ਪਿੱਛੋਂ ਰੱਖਿਆ ਗਿਆ ਹੈ। Wikipedia