ਮੁੱਖ ਪੰਨਾCZK / RUB • ਮੁਦਰਾ
add
CZK / RUB
ਪਿਛਲੀ ਸਮਾਪਤੀ
3.76
ਬਜ਼ਾਰ ਦੀਆਂ ਖਬਰਾਂ
ਚੈਕ ਗਣਰਾਜ ਕੋਰੁਨਾ ਬਾਰੇ
ਚੈੱਕ ਕੋਰੂਨਾ ਜਾਂ ਚੈੱਕ ਮੁਕਟ 8 ਫ਼ਰਵਰੀ 1993 ਤੋਂ ਚੈੱਕ ਗਣਰਾਜ ਦੀ ਮੁਦਰਾ ਹੈ ਜਦੋਂ ਇਸਨੇ ਸਲੋਵਾਕ ਕੋਰੂਨਾ ਸਮੇਤ ਚੈਕੋਸਲੋਵਾਕ ਕੋਰੂਨਾ ਦੀ ਥਾਂ ਲਈ ਸੀ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia