ਮੁੱਖ ਪੰਨਾDBK • SWX
add
ਡੌਇੱਚ ਬੈਂਕ
ਪਿਛਲੀ ਸਮਾਪਤੀ
CHF 27.50
ਸਾਲ ਰੇਂਜ
CHF 7.59 - CHF 30.00
ਬਜ਼ਾਰੀ ਪੂੰਜੀਕਰਨ
61.75 ਅਰਬ USD
ਔਸਤਨ ਮਾਤਰਾ
1.18 ਹਜ਼ਾਰ
P/E ਅਨੁਪਾਤ
-
ਲਾਭ-ਅੰਸ਼ ਪ੍ਰਾਪਤੀ
-
ਮੁੱਖ ਸਟਾਕ ਐਕਸਚੇਂਜ
ETR
ਖਬਰਾਂ ਵਿੱਚ
BT.A
0.97%
ਵਿੱਤੀ ਅੰਕੜੇ
ਆਮਦਨ ਦੀ ਸਟੇਟਮੈਂਟ
ਆਮਦਨ
ਕੁੱਲ ਆਮਦਨ
| (EUR) | ਦਸੰ 2025info | Y/Y ਤਬਦੀਲੀ |
|---|---|---|
ਆਮਦਨ | 7.33 ਅਰਬ | 7.75% |
ਕਾਰਜ-ਪ੍ਰਣਾਲੀ ਸੰਬੰਧੀ ਖਰਚਾ | 5.32 ਅਰਬ | 30.42% |
ਕੁੱਲ ਆਮਦਨ | 1.50 ਅਰਬ | 396.04% |
ਕੁੱਲ ਲਾਭ | 20.50 | 360.67% |
ਪ੍ਰਤੀ ਸ਼ੇਅਰ ਕਮਾਈਆਂ | 0.72 | 126.28% |
EBITDA | — | — |
ਟੈਕਸ ਦੀ ਪ੍ਰਭਾਵਿਤ ਦਰ | 22.35% | — |
ਬੈਲੰਸ ਸ਼ੀਟ
ਕੁੱਲ ਸੰਪਤੀਆਂ
ਕੁੱਲ ਦੇਣਦਾਰੀਆਂ
| (EUR) | ਦਸੰ 2025info | Y/Y ਤਬਦੀਲੀ |
|---|---|---|
ਨਕਦ ਅਤੇ ਥੋੜ੍ਹੇ ਸਮੇਂ ਦੇ ਨਿਵੇਸ਼ | 5.97 ਖਰਬ | -16.75% |
ਕੁੱਲ ਸੰਪਤੀਆਂ | 14.35 ਖਰਬ | 3.45% |
ਕੁੱਲ ਦੇਣਦਾਰੀਆਂ | 13.55 ਖਰਬ | 3.60% |
ਕੁੱਲ ਇਕਵਿਟੀ | 80.20 ਅਰਬ | — |
ਬਕਾਇਆ ਸ਼ੇਅਰਾਂ ਦੀ ਗਿਣਤੀ | 1.90 ਅਰਬ | — |
ਬੁੱਕ ਕਰਨ ਦੀ ਕੀਮਤ | 0.67 | — |
ਸੰਪਤੀਆਂ 'ਤੇ ਵਾਪਸੀ | 0.45% | — |
ਮੂਲਧਨ 'ਤੇ ਵਾਪਸੀ | — | — |
ਨਕਦ ਪ੍ਰਵਾਹ
ਨਕਦੀ ਵਿੱਚ ਕੁੱਲ ਬਦਲਾਅ
| (EUR) | ਦਸੰ 2025info | Y/Y ਤਬਦੀਲੀ |
|---|---|---|
ਕੁੱਲ ਆਮਦਨ | 1.50 ਅਰਬ | 396.04% |
ਸਰਗਰਮੀਆਂ ਤੋਂ ਪ੍ਰਾਪਤ ਨਕਦੀ | — | — |
ਨਿਵੇਸ਼ ਤੋਂ ਨਗਦ | — | — |
ਕਿਸਤਾਂ 'ਤੇ ਨਗਦ | — | — |
ਨਕਦੀ ਵਿੱਚ ਕੁੱਲ ਬਦਲਾਅ | — | — |
ਮੁਫ਼ਤ ਨਗਦ ਪ੍ਰਵਾਹ | — | — |
ਇਸ ਬਾਰੇ
ਡੌਇੱਚ ਬੈਂਕ ਆ ਗੇ ਜਰਮਨ ਦੀ ਇੱਕ ਸੰਸਾਰਕ ਬੈਂਕ ਅਤੇ ਮਾਲੀ ਸੇਵਾਵਾਂ ਵਾਲ਼ੀ ਕੰਪਨੀ ਹੈ ਜਿਹਦਾ ਸਦਰ ਮੁਕਾਮ ਫ਼ਰਾਂਕਫ਼ੁਰਟ ਦੇ ਡੌਇੱਚ ਬੈਂਕ ਜੌੜੇ ਬੁਰਜਾਂ ਵਿਖੇ ਹੈ। ਇਹਦੇ ਕੋਲ਼ 70 ਦੇਸ਼ਾਂ ਵਿੱਚ 100,000 ਤੋਂ ਵੱਧ ਮੁਲਾਜ਼ਮ ਹਨ ਅਤੇ ਯੂਰਪ, ਅਮਰੀਕਾ, ਏਸ਼ੀਆ-ਪ੍ਰਸ਼ਾਂਤ ਅਤੇ ਉੱਭਰ ਰਹੇ ਅਰਥਚਾਰਿਆਂ ਵਿੱਚ ਭਾਰੀ ਮੌਜੂਦਗੀ ਹੈ। 2009 ਵਿੱਚ ਡੌਇੱਚ ਬੈਂਕ 21 ਫ਼ੀਸਦੀ ਮਾਰਕੀਟ ਸਾਂਝ ਨਾਲ਼ ਦੁਨੀਆ ਦਾ ਸਭ ਤੋਂ ਵੱਡਾ ਵਿਦੇਸ਼ੀ ਵਟਾਂਦਰਾ ਵਪਾਰੀ ਸੀ।
ਡੌਇੱਚ ਬੈਂਕ ਦੇ ਦਫ਼ਤਰ ਮੁੱਖ ਮਾਲੀ ਕੇਂਦਰਾਂ ਵਿਖੇ ਹਨ ਜਿਵੇਂ ਕਿ ਲੰਡਨ, ਨਿਊਯਾਰਕ ਸ਼ਹਿਰ, ਸਿੰਘਾਪੁਰ, ਹਾਂਗਕਾਂਗ, ਟੋਕਿਓ, ਪੈਰਿਸ, ਮਾਸਕੋ, ਸਿਡਨੀ, ਟੋਰਾਂਟੋ, ਜਕਾਰਤਾ, ਇਸਤਾਂਬੁਲ, ਮਾਦਰੀਦ, ਡਬਲਿਨ, ਅਮਸਤੱਰਦਮ, ਵਾਰਸਾ, ਮੁੰਬਈ, ਕੁਆਲਾ ਲੁੰਪੁਰ, ਸਾਓ ਪਾਲੋ, ਡੁਬਈ, ਰਿਆਧ, ਬੈਂਕਾਕ, ਕਰਾਚੀ, ਬੈਲਗ੍ਰਾਦ, ਮਨੀਲਾ ਅਤੇ ਜਾਰਜਟਾਊਨ। Wikipedia
ਸਥਾਪਨਾ
10 ਮਾਰਚ 1870
ਮੁੱਖ ਦਫ਼ਤਰ
ਵੈੱਬਸਾਈਟ
ਕਰਮਚਾਰੀ
89,879