ਮੁੱਖ ਪੰਨਾIDR / RUB • ਮੁਦਰਾ
add
IDR / RUB
ਪਿਛਲੀ ਸਮਾਪਤੀ
0.0046
ਬਜ਼ਾਰ ਦੀਆਂ ਖਬਰਾਂ
ਇੰਡੋਨੇਸ਼ੀਆਈ ਰੁਪਿਆਹ ਬਾਰੇ
ਰੂਪੀਆ ਇੰਡੋਨੇਸ਼ੀਆ ਦੀ ਸਰਕਾਰੀ ਮੁਦਰਾ ਹੈ। ਇਹ ਬੈਂਕ ਆਫ਼ ਇੰਡੋਨੇਸ਼ੀਆ ਦੁਆਰਾ ਜਾਰੀ ਅਤੇ ਨਿਅੰਤਰਿਤ ਕੀਤਾ ਜਾਂਦਾ ਹੈ। ਇੰਡੋਨੇਸ਼ੀਆਈ ਰੂਪੀਆ ਲਈ ਆਈ ਐੱਸ ਓ 4,217 ਮੁਦਰਾ ਕੋਡ IDR ਹੈ। ਸਾਰੇ ਬੈਂਕਨੋਟ ਅਤੇ ਸਿੱਕਿਆਂ ਉੱਤੇ ਪ੍ਰਤੀਕ ਚਿਹਨ ਦੇ ਰੂਪ ਵਿੱਚ Rp ਦਾ ਇਸਤੇਮਾਲ਼ ਕੀਤਾ ਜਾਂਦਾ ਹੈ। ਇਹ ਸ਼ਬਦ ਭਾਰਤ ਦੀ ਮੌਦਰਿਕ ਇਕਾਈ ਰੁਪਏ ਤੋਂ ਲਿਆ ਗਿਆ ਹੈ। ਅਨੌਪਚਾਰਿਕ ਤੌਰ ਉੱਤੇ ਇੰਡੋਨੇਸ਼ਿਆਈ ਰੁਪਏ ਲਈ ਪਿਰਾਕ ਸ਼ਬਦ ਦੀ ਵੀ ਵਰਤੋ ਕਰਦੇ ਹਨ। ਰੁਪਿਆ 100 ਸੇਨ ਵਿੱਚ ਸਮਵਿਭਾਜਿਤ ਹੈ, ਹਾਲਾਂਕਿ ਮੁਦਰਾਸਫੀਤੀ ਨੇ ਸੇਨ ਵਿੱਚ ਚਲ਼ਣ ਵਾਲ਼ੇ ਸਾਰੇ ਸਿੱਕੇ ਅਤੇ ਬੈਂਕਨੋਟ ਨੂੰ ਚਲਨ ਤੋਂ ਬਾਹਰ ਕਰ ਦਿੱਤੇ ਹਨ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia