ਮੁੱਖ ਪੰਨਾILS / HTG • ਮੁਦਰਾ
add
ILS / HTG
ਪਿਛਲੀ ਸਮਾਪਤੀ
43.69
ਬਜ਼ਾਰ ਦੀਆਂ ਖਬਰਾਂ
ਇਜ਼ਰਾਈਲੀ ਨਵੀਂ ਸ਼ੇਕੇਲ ਬਾਰੇ
ਇਜ਼ਰਾਇਲੀ ਨਵਾਂ ਸ਼ੇਕਲ ਇਜ਼ਰਾਇਲ ਮੁਲਕ ਦੀ ਮੁਦਰਾ ਹੈ। ਇੱਕ ਸ਼ੇਕਲ ਵਿੱਚ 100 ਅਗੋਰੋਤ ਹੁੰਦੇ ਹਨ। ਇਹ ਮੁਦਰਾ 1 ਜਨਵਰੀ 1986 ਨੂੰ ਪੁਰਾਣਾ ਇਜ਼ਰਾਇਲੀ ਸ਼ੇਕਲ ਦੀ ਥਾਂ 1000:1 ਦੇ ਅਨੁਪਾਤ ਨਾਲ਼ ਜਾਰੀ ਕੀਤੀ ਗਈ ਸੀ ਜੋ 24 ਫ਼ਰਵਰੀ 1980 ਤੋਂ ਲੈ ਕੇ 31 ਦਸੰਬਰ 1985 ਤੱਕ ਵਰਤੀ ਜਾਂਦੀ ਸੀ। Wikipediaਹੈਤੀ ਗੌਰਡੇ ਬਾਰੇ
ਗੂਰਦ ਜਾਂ goud ਹੈਤੀ ਦੀ ਮੁਦਰਾ ਹੈ। ਇਹਦਾ ISO 4217 ਕੋਡ HTG ਹੈ ਅਤੇ ਇੱਕ ਗੂਰਦ ਵਿੱਚ 100 ਸੌਂਤੀਮ/centimes ਜਾਂ ਸੰਤੀਮ/santim ਹੁੰਦੇ ਹਨ। Wikipedia