ਮੁੱਖ ਪੰਨਾILS / KWD • ਮੁਦਰਾ
add
ILS / KWD
ਪਿਛਲੀ ਸਮਾਪਤੀ
0.098
ਬਜ਼ਾਰ ਦੀਆਂ ਖਬਰਾਂ
ਇਜ਼ਰਾਈਲੀ ਨਵੀਂ ਸ਼ੇਕੇਲ ਬਾਰੇ
ਇਜ਼ਰਾਇਲੀ ਨਵਾਂ ਸ਼ੇਕਲ ਇਜ਼ਰਾਇਲ ਮੁਲਕ ਦੀ ਮੁਦਰਾ ਹੈ। ਇੱਕ ਸ਼ੇਕਲ ਵਿੱਚ 100 ਅਗੋਰੋਤ ਹੁੰਦੇ ਹਨ। ਇਹ ਮੁਦਰਾ 1 ਜਨਵਰੀ 1986 ਨੂੰ ਪੁਰਾਣਾ ਇਜ਼ਰਾਇਲੀ ਸ਼ੇਕਲ ਦੀ ਥਾਂ 1000:1 ਦੇ ਅਨੁਪਾਤ ਨਾਲ਼ ਜਾਰੀ ਕੀਤੀ ਗਈ ਸੀ ਜੋ 24 ਫ਼ਰਵਰੀ 1980 ਤੋਂ ਲੈ ਕੇ 31 ਦਸੰਬਰ 1985 ਤੱਕ ਵਰਤੀ ਜਾਂਦੀ ਸੀ। Wikipediaਕੁਵੈਤੀ ਦਿਨਾਰ ਬਾਰੇ
ਦਿਨਾਰ ਕੁਵੈਤ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 1,000 ਫ਼ਿਲਸ ਹੁੰਦੇ ਹਨ। ਇਹ ਦੁਨੀਆ ਦੀ ਸਭ ਤੋਂ ਵੱਧ ਮੁੱਲ ਵਾਲੀ ਮੁਦਰਾ ਹੈ। Wikipedia