ਮੁੱਖ ਪੰਨਾKGS / RUB • ਮੁਦਰਾ
add
KGS / RUB
ਪਿਛਲੀ ਸਮਾਪਤੀ
0.88
ਬਜ਼ਾਰ ਦੀਆਂ ਖਬਰਾਂ
ਕਿਰਗਿਸਤਾਨੀ ਸੋਮ ਬਾਰੇ
ਸੋਮ ਕੇਂਦਰੀ ਏਸ਼ੀਆ ਦੇ ਦੇਸ਼ ਕਿਰਗਿਜ਼ਸਤਾਨ ਦੀ ਮੁਦਰਾ ਹੈ। ਇਸਦਾ ISO 4217 ਮੁਦਰਾ ਕੋਡ KGS ਹੈ। ਇੱਕ ਸੋਮ ਵਿੱਚ 100 ਤੀਇਨ ਹੁੰਦੇ ਹਨ। ਇਹਨੂੰ ਸੋਵੀਅਤ ਰੂਬਲ ਦੀ ਥਾਂ 10 ਮਈ 1993 ਨੂੰ 1 ਸੋਮ = 200 ਰੂਬਲ ਦੀ ਦਰ ਨਾਲ ਜਾਰੀ ਕੀਤਾ ਗਿਆ ਸੀ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia