ਮੁੱਖ ਪੰਨਾNOK / RUB • ਮੁਦਰਾ
add
NOK / RUB
ਪਿਛਲੀ ਸਮਾਪਤੀ
8.04
ਬਜ਼ਾਰ ਦੀਆਂ ਖਬਰਾਂ
ਨਾਰਵੇਜੀਆਈ ਕਰੌਨ ਬਾਰੇ
ਕਰੋਨਾ ਨਾਰਵੇ ਅਤੇ ਉਹਦੇ ਮੁਥਾਜ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹਦਾ ਬਹੁਵਚਨ kroner/ਕਰੋਨਰ ਹੈ। ਇੱਕ ਕਰੋਨਾ ਵਿੱਚ 100 ਓਰਾ ਹੁੰਦੇ ਹਨ। ਇਹਦਾ ISO 4217 ਕੋਡ NOK ਹੈ ਪਰ ਆਮ ਵਰਤਿਆ ਜਾਂਦਾ ਸਥਾਨਕ ਛੋਟਾ ਰੂਪ kr ਹੈ। ਪੰਜਾਬੀ ਵਿੱਚ ਇਸ ਨਾਂ ਦਾ ਤਰਜਮਾ "ਮੁਕਟ" ਹੈ। ਅਪਰੈਲ 2010 ਵਿੱਚ ਇਹ ਦੁਨੀਆ ਦੀ ਵਪਾਰ ਵਿੱਚ 13ਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਸੀ ਜੋ 2007 ਨਾਲ਼ੋਂ ਤਿੰਨ ਦਰਜੇ ਹੇਠਾਂ ਹੈ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia