ਮੁੱਖ ਪੰਨਾPEN / RUB • ਮੁਦਰਾ
add
PEN / RUB
ਪਿਛਲੀ ਸਮਾਪਤੀ
22.99
ਬਜ਼ਾਰ ਦੀਆਂ ਖਬਰਾਂ
ਪੇਰੂਵੀਅਨ ਸੋਲ ਬਾਰੇ
ਨਵੇਬੋ ਸੋਲ ਜਾਂ ਨਵਾਂ ਸੋਲ ਪੇਰੂ ਦੀ ਮੁਦਰਾ ਹੈ। ਇੱਕ ਸੋਲ ਵਿੱਚ 100 ਸਿੰਤੀਮੋ ਹੁੰਦੇ ਹਨ। ਇਹਦਾ ISO 4217 ਮੁਦਰਾ ਕੋਡ PEN ਹੈ ਅਤੇ ਆਮ ਤੌਰ ਉੱਤੇ ਇਹਨੂੰ ਸਿਰਫ਼ ਸੋਲ ਆਖਿਆ ਜਾਂਦਾ ਹੈ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia