ਮੁੱਖ ਪੰਨਾPHP / RUB • ਮੁਦਰਾ
add
PHP / RUB
ਪਿਛਲੀ ਸਮਾਪਤੀ
1.34
ਬਜ਼ਾਰ ਦੀਆਂ ਖਬਰਾਂ
ਫਿਲਿਪੀਨੀ ਪੇਸੋ ਬਾਰੇ
ਪੀਸੋ ਫ਼ਿਲਪੀਨਜ਼ ਦੀ ਮੁਦਰਾ ਹੈ। ਇੱਕ ਪੀਸੋ ਵਿੱਚ 100 ਸਿੰਤਾਵੋ । 1967 ਤੋਂ ਪਹਿਲਾਂ ਨੋਟਾਂ ਅਤੇ ਸਿੱਕਿਆਂ ਉੱਤੇ ਲਿਖੀ ਜਾਂਦੀ ਭਾਸ਼ਾ ਅੰਗਰੇਜ਼ੀ ਸੀ ਅਤੇ ਇਸੇ ਕਰ ਕੇ "peso" ਨਾਂ ਵਰਤਿਆ ਜਾਂਦਾ ਸੀ। ਜਦੋਂ ਭਾਸ਼ਾ ਬਦਲ ਕੇ ਫ਼ਿਲਪੀਨੋ ਹੋ ਗਈ ਇਹ ਨਾਂ "piso" ਲਿਖਿਆ ਜਾਣ ਲੱਗਿਆ। ਫ਼ਿਲਪੀਨੀ ਪੀਸੋ ਦੇ ਕੁਝ ਹੋਰ ਚਿੰਨ੍ਹ "PHP", "PhP", "Php", ਅਤੇ/ਜਾਂ "P" ਹਨ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia