ਮੁੱਖ ਪੰਨਾQAR / RUB • ਮੁਦਰਾ
add
QAR / RUB
ਪਿਛਲੀ ਸਮਾਪਤੀ
21.17
ਬਜ਼ਾਰ ਦੀਆਂ ਖਬਰਾਂ
ਕਤਰੀ ਰਿਆਲ ਬਾਰੇ
ਰਿਆਲ ਕਤਰ ਮੁਲਕ ਦੀ ਮੁਦਰਾ ਹੈ। ਇੱਕ ਰਿਆਲ ਵਿੱਚ 100 ਦਿਰਹਾਮ ਹੁੰਦੇ ਹਨ ਅਤੇ ਇਹਦਾ ਛੋਟਾ ਰੂਪ QR ਜਾਂ ر.ق ਹੈ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia