ਮੁੱਖ ਪੰਨਾSAR / RUB • ਮੁਦਰਾ
add
SAR / RUB
ਪਿਛਲੀ ਸਮਾਪਤੀ
20.55
ਬਜ਼ਾਰ ਦੀਆਂ ਖਬਰਾਂ
ਸਾਊਦੀ ਰਿਆਲ ਬਾਰੇ
ਰਿਆਲ ਸਾਊਦੀ ਅਰਬ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ر.س ਜਾਂ SR ਹੈ। ਇੱਕ ਰਿਆਲ ਵਿੱਚ ੧੦੦ ਹਲਲ ਹੁੰਦੇ ਹਨ। ਸਾਊਦੀ ਕਿਰਸ਼ ਪੰਜ ਹਲਲਾਂ ਬਰਾਬਰ ਹੁੰਦਾ ਹੈ। Wikipediaਰੂਸੀ ਰੂਬਲ ਬਾਰੇ
ਰੂਬਲ ਰੂਸੀ ਸੰਘ ਅਤੇ ਦੋ ਅੰਸ਼-ਪ੍ਰਵਾਨਤ ਗਣਰਾਜ ਅਬਖ਼ਾਜ਼ੀਆ ਅਤੇ ਦੱਖਣੀ ਓਸੈਤੀਆ ਦੀ ਮੁਦਰਾ ਹੈ। ਰੂਸੀ ਸਾਮਰਾਜ ਅਤੇ ਸੋਵੀਅਤ ਸੰਘ ਦੇ ਖ਼ਾਤਮੇ ਤੋਂ ਪਹਿਲਾਂ ਇਹ ਉਹਨਾਂ ਦੀ ਵੀ ਮੁਦਰਾ ਸੀ। ਬੈਲਾਰੂਸ ਅਤੇ ਟਰਾਂਸਨਿਸਤੀਰੀਆ ਵੀ ਇਸੇ ਨਾਂ ਦੀਆਂ ਮੁਦਰਾਵਾਂ ਵਰਤਦੇ ਹਨ। ਇੱਕ ਰੂਬਲ ਵਿੱਚ ਸੌ ਕੋਪਕ (ਰੂਸੀ: копейка, kopéyka; ਬਹੁ-ਵਚਨ: копейки, kopéyki) ਹੁੰਦੇ ਹਨ। ਇਹਦਾ ISO 4217 ਕੋਡ RUB ਜਾਂ 643 ਹੈ; ਇਹਤੋਂ ਪਹਿਲਾਂ ਇਹ ਕੋਡ RUR ਜਾਂ 810 ਸੀ। Wikipedia