ਕੀਬੋਰਡ ਸ਼ਾਰਟਕਟ
ਕਰੋਮ ਵਿਸਥਾਰ
| ਸ਼ਾਰਟ ਕਟ | ਕਰਤਵ |
|---|---|
| ਸ਼ਿਫਟ | ਔਨ/ਔਫ ਟਾਗਲ (ਇਹ ਕੇਵਲ ਲਿਪੀ ਅੰਤਰਨ ਅਤੇ ਆਈਐਮਈ ਲਈ ਕੰਮ ਕਰਦਾ ਹੈ) |
| ਆਲਟ + ਸ਼ਿਫਟ | ਅਗਲੇ ਤੇ ਸਵਿਚ ਕਰੋ (ਜੇਕਰ ਏਕਸਟੇਂਸ਼ਨ ਬੰਦ ਹੈ, ਇਹ ਮੋੜ ਔਨ ਕਰੋ; ਜੇਕਰ ਇਹ ਵਰਤਮਾਨ ਇਨਪੁਟ ਟੂਲ ਸੂਚੀ ਵਿੱਚ ਅੰਤਮ ਟੂਲ ਹੈ, ਏਕਸਟੇਂਸ਼ਨ ਬੰਦ ਕਰੋ) |
| ਕੰਟਰੋਲ + G | ਨਵੀਨਤਮ ਪ੍ਰਯੋਗ ਕੀਤੇ ਗਏ ਦੋ ਇਨਪੁਟ ਵਿਧੀਆਂ ਦੇ ਵਿੱਚ ਸਵਿਚ ਕਰੋ (ਜੇ ਕੋਈ ਨਹੀਂ ਹੈ, ਤਾਂ ਏਕਸਟੇਂਸ਼ਨ ਨੂੰ ਬੰਦ ਕਰ ਦਿਓ) |
| ਕੇਵਲ ਚੀਨੀ ਆਈਐਮਈਸ: | |
| ਸ਼ਿਫਟ | ਅੰਗਰੇਜ਼ੀ ਅਤੇ ਚੀਨੀ ਮੋਡ ਦੇ ਵਿੱਚ ਸਵਿਚ ਕਰੋ |
| ਸ਼ਿਫਟ + ਖਾਲੀ ਥਾਂ | ਇੱਕ ਬਾਇਟ ਵਰਣ ਅਤੇ ਡਬਲ ਬਾਇਟ ਵਰਣ ਮੋਡ ਦੇ ਵਿੱਚ ਸਵਿੱਚ ਕਰੋ |
| ਕੰਟਰੋਲ + . | ਇਕ ਬਾਇਟ ਵਰਣ ਅਤੇ ਡਬਲ ਬਾਇਟ ਵਰਣ ਪੰਗਕ੍ਚੂਏਸ਼ਨ ਮੋਡ ਦੇ ਵਿੱਚ ਸਵਿਚ ਕਰੋ |
ਕਰੋਮ ਓਏਸ ਏਕਸਟੇਂਸ਼ਨ
ਨੋਟ ਕਰੋ ਕਿ ਨਿਮਨ ਸ਼ਾਰਟਕਟ ਵਿਸ਼ੇਸ਼ ਰੂਪ ਤੇ ਇਨਪੁਟ ਟੂਲਸ ਲਈ ਹੀ ਨਹੀਂ ਹਨ, ਬਲਕਿ ਆਪਰੇਟਿੰਗ ਸਿਸਟਮ ਉੱਤੇ ਸਾਰਿਆਂ ਇਨਪੁਟ ਵਿਧੀਆਂ ਦੇ ਲਈ ਵੀ ਹਨ.
| ਸ਼ਾਰਟ ਕਟ | ਕਰਤਵ |
|---|---|
| ਆਲਟ + ਸ਼ਿਫਟ | ਅਗਲੇ ਤੇ ਸਵਿਚ ਕਰੋ |
| ਕੰਟਰੋਲ + ਸਪੇਸ | ਨਵੀਨਤਮ ਪ੍ਰਯੋਗ ਕੀਤੀ ਗਈ ਇਨਪੁਟ ਵਿਧੀਆਂ ਦੇ ਵਿੱਚ ਸਵਿਚ ਕਰੋ |
Input
Tools