ਕੀਬੋਰਡ ਸ਼ਾਰਟਕਟ
ਜੀਮੇਲ ਅਤੇ Google ਡਰਾਈਵ
| ਸ਼ਾਰਟ ਕਟ | ਕਰਤਵ |
|---|---|
| ਕੰਟਰੋਲ + ਸ਼ਿਫਟ + ਕੇ | ਟਾਗਲ ਔਨ/ਔਫ |
| ਕੰਟਰੋਲ + ਔਲਟ + ਸ਼ਿਫਟ + ਕੇ | ਇਨਪੁਟ ਟੂਲਸ ਮੇਨੂ ਖੋਲੋ |
| ਕੇਵਲ ਚੀਨੀ ਆਈਐਮਈਸ: | |
| ਸ਼ਿਫਟ | ਅੰਗਰੇਜ਼ੀ ਅਤੇ ਚੀਨੀ ਮੋਡ ਦੇ ਵਿੱਚ ਸਵਿਚ ਕਰੋ |
| ਸ਼ਿਫਟ + ਖਾਲੀ ਥਾਂ | ਇੱਕ ਬਾਇਟ ਵਰਣ ਅਤੇ ਡਬਲ ਬਾਇਟ ਵਰਣ ਮੋਡ ਦੇ ਵਿੱਚ ਸਵਿੱਚ ਕਰੋ |
| ਕੰਟਰੋਲ + . | ਇਕ ਬਾਇਟ ਵਰਣ ਅਤੇ ਡਬਲ ਬਾਇਟ ਵਰਣ ਪੰਗਕ੍ਚੂਏਸ਼ਨ ਮੋਡ ਦੇ ਵਿੱਚ ਸਵਿਚ ਕਰੋ |
Input
Tools